ਸ੍ਰੀ ਮੁਕਤਸਰ ਸਾਹਿਬ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ: ਜਸਵੰਤ ਸਿੰਘ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਸਬੰਧੀ ਖੇਤਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਕਣਕ ਦੀ ਫਸਲ ਉਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ ਅਤੇ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਜੇਕਰ ਕਿਸੇ ਵੀ ਖੇਤ ਵਿਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿਚ ਆਉਂਦਾ ਹੈ ਤਾਂ ਪੀ.ਏ.ਯੂ. ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਕਰਨ ਦੀ ਸਿਫਾਰਸ਼ ਕੀਤੀ ਗਈ।
ਉਨ੍ਹਾਂ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਆਉਣ ਵਾਲੇ ਦਿਨਾਂ ਵਿੱਚ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਗੇ। ਉਹਨਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਰਜੀ ਜਾਂ ਵੇਖੋ ਵੇਖੀ ਕਿਸੇ ਕੀਟਨਾਸ਼ਕ ਦਵਾਈ ਆਦਿ ਦੀ ਸਪਰੇਅ ਨਾ ਕਰਨ। ਸਗੋਂ ਆਪਣੇ ਇਲਾਕੇ ਦੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਪੀ.ਏ.ਯੂ. ਦੀਆਂ ਸਿਫਾਰਿਸ਼ ਕੀਤੇ ਜਹਿਰਾਂ ਦੀ ਵਰਤੋਂ ਕੀਤੀ ਜਾਵੇ। ਕਿਸੇ ਕਿਸਮ ਦੀ ਮੁਸ਼ਕਿਲ ਜਾਂ ਸਮੱਸਿਆ ਆਉਣ ਤੇ ਸਬੰਧਤ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਨਾਲ ਸੰਪਰਕ ਕੀਤਾ ਜਾਵੇ।
गेहूं की फसल पर गुलाबी झुलसा रोग का प्रकोप होने पर किसान सतर्क रहें: मुख्य कृषि अधिकारी
श्री मुक्तसर साहिब
डायरैक्टर कृषि एवं किसान कल्याण विभाग पंजाब श्री जसवन्त सिंह द्वारा दिए गए दिशा-निर्देशों के अनुसार जिला श्री मुक्तसर साहिब के कृषि एवं किसान कल्याण विभाग के अधिकारी गेहूं की फसल और गुलाबी सुंडी से संबंधित खेतों का सर्वेक्षण कर रहे हैं।
इस अवसर पर मुख्य कृषि अधिकारी, श्री मुक्तसर साहिब ने किसानों से अपील की कि जिन किसानों ने पहले से गेहूं की बुआई की थी, वे गेहूं की फसल पर गुलाबी छेदक कीट के हमले से सावधान रहें और लगातार खेतों का सर्वेक्षण करते रहें। यदि किसी खेत में गुलाबी माइट का प्रकोप दिखाई दे तो पी.ए.यू. की सिफ़ारिश के अनुसार किसानों को कीटनाशकों का प्रयोग करने की सलाह दी गई
उन्होंने कहा कि आने वाले दिनों में कृषि विभाग के अधिकारी लगातार फसल का निरीक्षण करते रहेंगे. उन्होंने सभी किसान वीरों से अपील की कि वे अपनी मर्जी से या मनमर्जी से किसी भी कीटनाशक का छिड़काव न करें। लेकिन अपने क्षेत्र के कृषि विशेषज्ञों की सलाह से पी.ए.यू. की अनुशंसित खुराक का प्रयोग करें किसी भी प्रकार की कठिनाई या समस्या होने पर संबंधित ब्लॉक कृषि अधिकारी, कृषि विकास/विस्तार अधिकारी से संपर्क किया जाना चाहिए।
.jpeg)
0 टिप्पणियाँ